* ਰੀ-ਅਪੀਅਰ, ਫ਼ੇਲ੍ਹ ਅਤੇ ਰੋਕੇ ਗਏ ਨਤੀਜੇ ਵਾਲੇ ਵਿਦਿਆਰਥੀ ਨੂੰ ਅੰਕ-ਬਿਉਰਾ ਕਾਰਡ ਕੇਵਲ ਵੇਬਸਾਇਟ ਤੇ ਹੀ ਉਪਲਬਧ ਹੋਣਗੇ ।
** ਰੀ-ਅਪੀਅਰ ਪ੍ਰੀਖਿਆ ਲਈ ਅਤੇ ਪੁਨਰ ਮੁਲੰਕਣ/ਰੀ- ਚੈਕਿੰਗ ਦਾ ਫਾਰਮ ਭਰਨ ਲਈ ਨਤੀਜਾ ਜਾਰੀ ਹੋਣ ਦੀ ਮਿਤੀ ਤੋਂ ਹੀ ਬਣਦਾ ਸਮਾਂ ਦਿੱਤਾ ਜਾਵੇਗਾ।
*** ਵਿਦਿਆਰਥੀ ਯੂਨੀਵਰਸਿਟੀ ਵੈੱਬਸਾਈਟ (www.punjabiuniversity.ac.in) ਤੋਂ ਨਤੀਜੇ ਦੀ ਕਾਪੀ ਲੈ ਕੇ ਪੁਨਰ ਮੁਲੰਕਣ/ਰੀ- ਚੈਕਿੰਗ ਲਈ ਅਪਲਾਈ ਕਰ ਸਕਦੇ ਹਨ।
**** No DMC/Provisional Intimation of Result has been Issued for Reappear / Fail Students. To Fill Reappear/Re-evaluation Form, Students can use Online copy of Result.
***** Now you can get immediate update about your exams and examination results on your Android smart phones immediately via Punjabi University Patiala Mobile app.